#jagbani

642 posts tagged with #jagbani

Photos and Videos about #jagbani

(@m_i_s_t_e_r_singh)

1 Day 22 Hours Ago

#jagbani

(@fcarvindkejriwal)

5 Days 15 Hours Ago

अरविंद का मैसेज @arvindkejriwal @aamaadmiparty @punjabkesari @navodayatimes @jagbanionline #aap #aamaadmiparty #interview #media #telecast #video #punjabkesari #delhi #navodayatimes #today #5pm #18sep #watch #teaser #jagbani #arvindkejriwal #kejriwal #unfolded

(@abohartimes)

5 Days 18 Hours Ago

आन और शान की खातिर बेटी के प्रेमी को उतारा मौत के घाटर, भतीजे, दादाम व दोस्त ने दिया साथ देखिए पूरी रिपोर्ट:- @abohartimes #murder #abohar #aboharians #punjab #punjabi #punjabkesri #jagbani #ishqbaaz #love #story #premiere #followme #followforfollowback #follow4followback #follow4like #followalways #girlscollege #girl #lovestory #crime #fazilka #ssp #punjabpolice #india

(@jagiasa)

7 Days 13 Hours Ago

ਅੱਜ ਸ਼ਾਮ ਨੂੰ ਦੂਰਦਰਸ਼ਨ 'ਤੇ ਇਸਦਾ ਸਿੱਧਾ ਪ੍ਰਸਾਰਣ ਵੀ ਦੇਖ ਸਕਦੇ ਹੋ। - #jagiasa #isro #jagiasanews #news #toi #jagbani #bbcpunjabi #punjabi #india #space #pslv #pslvc42 #novasar #s14 #britain #sciencedaily #astrogeeksz #nasa #science

(@unisex_fashio)

9 Days 12 Hours Ago

For queries @+919855503066 * Police * Magnet * For men * 7A * Original model * Feature; -Case shape- Round -Band material-Magnet chain -Slim Fit -Display- Analog, -#quartz #movement @+919855503066 #watchlover #loverwatches #watches #watxhesofinstagram #watchesofinstagram #police #policewatch #policewatchoriginal #patialasuit #mumbaiwatches #mumbaifoodie #time #timessquare #times #dainikjagran #tribune #jagbani #brandwatches #amazingwatches #sexywatches #professionalwatches #boyswatches #girlwatch #menswatches #menswatch

(@abohartimes)

10 Days 14 Hours Ago

ਹੁਣ ਇਸ ਡੇਰੇ ਦੇ ਬਾਬੇ ‘ਤੇ ਲੱਗੇ ਬਲਾਤਕਾਰ ਦੇ ਇਲਜ਼ਾਮ.. ਅੰਮ੍ਰਿਤਸਰ ਦੇ ਪੰਡੋਰੀ ਪਿੰਡ ਦੀ ਰਹਿਣ ਵਾਲੀ ਇੱਕ ਅੰਮ੍ਰਿਤ ਧਾਰੀ ਸਿੱਖ ਮਹਿਲਾ ਨੇ ਮੋਗੇ ਦੇ ਇੱਕ ਬਾਬੇ ਦੇ ਉੱਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਮਾਮਲੇ ਵਿੱਚ ਮਹਿਲਾ ਨੇ ਅੰਮ੍ਰਿਤਸਰ ਵਿੱਚ ਪ੍ਰੈੱਸ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ 2010 ਵਿੱਚ ਕੁਝ ਬਹੁਤ ਬੁਰਾ ਹੋਇਆ ਸੀ।ਜਿਸ ਤੋਂ ਬਾਅਦ ਉਹਨਾਂ ਨੇ ਇੱਕ ਦੇ ਬਾਅਦ ਇੱਕ ਆਪਣੇ ਘਰ ਵਿੱਚ ਅਖੰਡ ਪਾਠ ਕਰਵਾਏ।ਤੱਦ ਇੱਕ ਗ੍ਰੰਥੀ ਸਿੰਘ ਨੇ ਉਸ ਦੀ ਮੁਲਾਕਤ ਕੁਲਦੀਪ ਸਿੰਘ ਨਾਮ ਦੇ ਇੱਕ ਡੇਰੇ ਦੇ ਸੰਚਾਲਕ ਦੇ ਨਾਲ ਕਰਵਾਈ। ਜਿਸ ਦੇ ਬਾਅਦ ਸਾਰਾ ਪਰਿਵਾਰ ਬਾਬੇ ਦੇ ਸੰਪਰਕ ਵਿੱਚ ਆ ਗਿਆ। ਉਹਨਾਂ ਦੱਸਿਆ ਕਿ ਇਸ ਸਭ ਵਿੱਚ ਬਾਬਾ ਉਨ੍ਹਾਂ ਨੂੰ ਆਪਣੇ ਡੇਰੇ ਵਿੱਚ ਲੈ ਗਿਆ। ਜਿੱਥੇ ਉਸ ਕੁੜੀ ਨੇ ਉਸ ਬਾਬੇ ਦੇ ਉੱਤੇ ਸ਼ਰੀਰਕ ਸ਼ੋਸ਼ਣ ਦੇ ਇਲਜ਼ਾਮ ਵੀ ਲਗਾਏ ਅਤੇ ਉਸ ਨਾਲ ਬਲਾਤਕਾਰ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕਿਸੇ ਤਰ੍ਹਾਂ ਬਚ ਕੇ ਨਿਕਲੇ ਆਈ। ਦੱਸ ਦੇਈਏ ਕਿ ਮਹਿਲਾ ਦਾ ਕਹਿਣਾ ਹੈ ਦੀ ਉਸਨੇ ਬਾਹਰ ਆ ਕੇ ਤਿੰਨ ਸਾਲ ਵਕਾਲਤ ਕੀਤੀ ਹੈ ਅਤੇ ਹੁਣ ਉਹ ਇੱਕ ਵਕੀਲ ਹੈ ਅਤੇ ਅੱਜ ਉਹ ਇਨਸਾਫ ਦੀ ਮੰਗ ਕਰ ਰਹੀ ਹੈ। ਉੱਥੇ ਹੀ ਮਹਿਲਾ ਨੇ ਦੱਸਿਆ ਕਿ ਉਸਦੀਆਂ ਦੋ ਭੇਣਾਂ ਹਾਲੇ ਵੀ ਮੋਗੇ ਦੇ ਬਾਬੇ ਦੇ ਡੇਰੇ ਵਿੱਚ ਹਨ, ਜੋ ਕਿ ਬਾਬੇ ਦੇ ਅਧੀਨ ਚੱਲ ਰਿਹਾ ਹੈ। ਮਹਿਲਾ ਨੇ ਕਿਹਾ ਕਿ ਉਸਦੀ ਭੇਣਾਂ ਨੂੰ ਵੀ ਬਚਾਇਆ ਜਾਵੇ ਤੇ ਨਾਲ ਹੀ ਬਾਬੇ ਦੇ ਉੱਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪਰਿਵਾਰ ਨੇ ਪੁਲਿਸ ਉੱਤੇ ਕਾਰਵਾਈ ਨਾਂ ਕਰਨ ਦੇ ਇਲਜ਼ਾਮ ਵੀ ਲਗਾਏ ਹਨ। ਇਹ ਹੀ ਨਹੀਂ ਮਹਿਲਾ ਦਾ ਕਹਿਣਾ ਹੈ ਦੀ ਬਾਬਾ ਉਨ੍ਹਾਂ ਦੇ ਘਰ ਵਿੱਚ ਉਸ ਨਾਲ ਸਰੀਰਕ ਸ਼ੋਸ਼ਣ ਵੀ ਕਰਦਾ ਰਿਹਾ। ਇਸ ਵਿੱਚ ਮਹਿਲਾ ਨੇ ਇਲਜ਼ਾਮ ਲਗਾਏ ਕਿ ਬਾਬੇ ਦੇ ਕੋਲ ਹਥਿਆਰ ਵੀ ਹਨ ਜਿਸ ਦੇ ਰਾਹੀਂ ਉਹ ਸ਼ੋਸ਼ਣ ਕਰਦਾ ਰਿਹਾ ਹੈ। ਉੱਥੇ ਹੀ ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇੱਕ ਮਾਮਲਾ ਬਾਬੇ ਦੇ ਖਿਲਾਫ 2016 ਵਿੱਚ ਦਰਜ ਕੀਤਾ ਗਿਆ ਸੀ। ਨਾਲ ਹੀ ਇਸ ਮਾਮਲੇ ਵਿੱਚ ਆਦਲਤ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਦੀ ਜੇਕਰ ਪਰਿਵਾਰ ਵਾਲਿਆਂ ਨੂੰ ਕੋਈ ਸ਼ਿਕਾਇਤ ਹੈ ਤਾਂ ਕਾਰਵਾਈ ਕੀਤੀ ਜਾਵੇਗੀ। Please follow news official page @abohartimes #abohar #punjabi #punjab #news #jagbani #punjabkesri #hindi #india #amritsar #amritsardiaries #amritsariyestyle #amritsari #abohartimes

(@punjbi_quotes)

15 Days 20 Hours Ago

Thoughts of A.P abdul kalam.. . . . . . ⚫️ਪੰਜਾਬੀ ਪੋਸਟ ਲਈ ਇਸ ਪੇਜ ਨੂੰ ਜਰੂਰ ਲਾਇਕ ਕਰੋ↔️ @punjbi_quotes @punjbi_quotes @punjbi_quotes @punjbi_quotes @punjbi_quotes . . . . . #goodmorning #pujabiquotes #thoughts #mythoughts #trueline #lifequotes #zindagi #merizindagi #ghaintstatus #dailypost #jagbani #news #vichar

(@amrik_turna)

23 Days 19 Hours Ago

ਕਲੋਲਾਂ 🤓🤓 @binnudhillons @gippygrewal #margayeoeloko #31august #jagbani #rjturna

(@rahulsinghrikky)

24 Days 7 Hours Ago

With @kadirthind @sahil.khanna81 @mukesh_miglani and @nehamanhas #jagbani #interview Pic Credit : @only.sagar

(@lezon_music_official)

24 Days 21 Hours Ago

At jagbani radio station. #ਵੀਰਾ ਸ਼ੁਕਰ ਦਾਤਿਅਾ 😇😇 @stalinveer @jagdeepsfaridkot @gurdasssingh @velvetharman @i_am_baaj @lezon_music_official @i_m_anmolsidhu @_beauty05 @joyatul @man_veersingh @guramanat_singh_patanga #faridkot #jagbaniradio #jagbaninews #jagbaninewspaper #jagbani #punjabiwedding #punjabiindustry😊😊 #bollywood #pollywoodsingers #friendsoftheworld #dreamscometrue #musically_india #radio