🚩pb_02wale🚩ਅੰਬਰਸਰੀਏ।
(@pb_02wale_sardar)

82 posts

11,864 followers

5,215 followings

🚩Official Shootout Page⚠ 🚩Only for sardar'z and sardarni 🚩Only HD Pics👌 🚩BATTLES ARE ALLOWED 🚩wait After DM 🚩unfollo=delete ur pic 🚩Bad cmt=🔇

Photos and Videos posted by pb_02wale_sardar

ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ ... ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ ..👍

ਲਫਜ ਤਾ ਲੋਕਾ ਲਈ ਲਿਖਦੇ ਆ… ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ…

ਨੈਣਾ ਵਿੱਚ ਸੱਚ ਦਾ ਨੂਰ ਹੋਣਾ ਚਾਹੀਦਾ ਹੋਵੇ ਪਿਆਰ ਤਾ ਭਰੋਸਾ ਵੀ ਜਰੂਰ ਹੋਣਾ ਚਾਹੀਦਾ😍

New video Cover Song By Armani' Pls check Full Video on Youtube Channel @hor_ji_sasi_kaal Tap to this link in bio #keep #watch and #share 🙏

♡ਜ਼ਿੰਦਗੀ💪 ਦਾ 😉 ਹਰ🙏 ਪਲ🕙ਤੇਰੇ 💑ਨਾਲ😍ਹਸੀਨ👌 ੲੇ😉♡.ਬਸ ✋😘ਤੋੜੀਂ💔 ਨਾ👎😠ਰੱਬ☝ਵਰਗਾ😇ਤੇਰੇ☝ਤੇ ਯਕੀਨ😊ੲੇ❤

ਕਿੳੁਂ❓ਸੱਜਣਾਂ👦🏻 ਤੂੰ👉 ਮੈਨੂੰ👱🏻‍♀ ਪਿਅਾਰਾਂ 😍ਲੱਗਦਾ ਦੱਸ 🤷‍♀ਕੀ ਰਿਸ਼ਤਾ💑 ਤੇਰਾ 👉ਮੇਰਾ 👈 ਜੀ🤔 ਕਰਦਾ ਤੈਨੂੰ 👦🏻ਵੇਖੀ 👀ਜਾਵਾ ਹੲੇ 😘ਦਿਲ ❤ਨੀ ਭਰਦਾ🙄 ਮੇਰਾ 😘

Happy bday To You Bro❤' Keep Enjoy Your Life👍Always Blessed😇Luv u Bro😘 @jassi___x

ਜਾਨ ਉਹਨਾ ਉੱਤੋ ਵਾਰ ਦਈਏ  ਮਿੱਠੀਏ ਨੀ -ਜਿਹੜੇ -ਸਾਨੂੰ ਦਿੱਲੋ ਚਾਹੁੰਦੇ ਨੇ..!

🇨🇦 #canadian #lovers 🇨🇦 Dil Diya Galla😜 with @jassi___x

ਕੋਈ ਵਿਰਲਾ ਹੀ ਦਿਲ ਦੀਆ ਜਾਣਦਾ👌🏻 ਚੁਣਵੇ ਹੀ ਬੰਦੇ ਸਾਡੇ ਨਾਲ ਬਹਿੰਦੇ ਆ😎

Gabru Nhi Bolda' Record Bolde😎 👻Sc-rajandhunna9

ਬਦਲਦੀਆਂ ਚੀਜ਼ਾਂ ਹਮੇਸਾ ਚੰਗੀਆਂ ਲੱਗਦੀਆਂ ਨੇ ..ਬੱਸ ਬਦਲਦੇ ਹੋਏ ਆਪਣੇ ਹੀ ਚੰਗੇ ਨਹੀਂ ਲੱਗਦੇ..

ਜਦੋਂ ਟੁੱਟਣ ਲੱਗੇ ਹੋਸਲਾ ਤਾਂ ਬੱਸ ਇੱਕ ਗੱਲ ਯਾਦ ਰੱਖਣਾ, ਬਿਨਾਂ ਮਿਹਨਤ ਦੇ ਹਾਸਲ ਤਖਤੋ ਤਾਜ ਨਹੀਂ ਹੁੰਦੇ... #wholesomememes

ਲਿੱਖਦਾ ਕੁੱਝ ਐਸਾ ਤੇਰੇ ਦਿਲ ਨੂੰ ਛੂ ਜਾਵੇ ਹਾਏ ਪੜ੍ਹਦੇ ਹੀ ਪੜ੍ਹਦੇ ਤੂੰ ਮੇਰੀ ਹੋ ਜਾਵੇ😍

Mann❤ Vich Vasda Sajjna" Oye Rehna 👀Akhiyan To Door" 👆Tu Ki Jaane Sajjna' Mai Ethe Kinna 😐Majboor